Gudwara México

Gurudwara

Rellenado 40%


Información

gurdwaar.com
+52 1 55 4524 7206
Fuente del Castillo 4, Lomas de Tecamachalco, 52780 Naucalpan de Juárez, MEX, México
4
Aprender más -►

Ubicación

Descripción


ਸੋਰਠਿ ਮਹਲਾ ੫ ਘਰੁ ੩ ਚਉਪਦੇ ੴ ਸਤਿਗੁਰ ਪ੍ਰਸਾਦਿ ।। ਮਿਲਿ ਪੰਚਹੁ ਨਹੀ ਸਹਸਾ ਚੁਕਾਇਆ ।। ਸਿਕਦਾਰਹੁ ਨਹ ਪਤੀਆਇਆ ।। ਉਮਰਾਵਹੁ ਆਗੈ ਝੇਰਾ ।। ਮਿਲਿ ਰਾਜਨ ਰਾਮ ਨਿਬੇਰਾ ।।੧।। ਅਬ ਢੂਢਨ ਕਤਹੁ ਨ ਜਾਈ ।। ਗੋਬਿਦ ਭੇਟੇ ਗੁਰ ਗੋਸਾਈ ।। ਰਹਾਉ ।। ਆਇਆ ਪ੍ਰਭ ਦਰਬਾਰਾ ।। ਤਾ ਸਗਲੀ ਮਿਟੀ ਪੂਕਾਰਾ ।। ਲਬਧਿ ਆਪਣੀ ਪਾਈ ।। ਤਾ ਕਤ ਆਵੈ ਕਤ ਜਾਈ ।।੨।। ਤਹ ਸਾਚ ਨਿਆਇ ਨਿਬੇਰਾ ।। ਊਹਾ ਸਮ ਠਾਕੁਰੁ ਸਮ ਚੇਰਾ ।। ਅੰਤਰਜਾਮੀ ਜਾਨੈ ।। ਬਿਨੁ ਬੋਲਤ ਆਪਿ ਪਛਾਨੈ ।।੩।। ਸਰਬ ਥਾਨ ਕੋ ਰਾਜਾ ।। ਤਹ ਅਨਹਦ ਸਬਦ ਅਗਾਜਾ ।। ਤਿਸੁ ਪਹਿ ਕਿਆ ਚਤੁਰਾਈ ।। ਮਿਲੁ ਨਾਨਕ ਆਪੁ ਗਵਾਈ ।।੪।।੧।।੫੧।। (ਅੰਗ: ੬੨੧)